ਪੰਜਾਬ ਦੀ ਖੇਤੀ ਨੂੰ ਨਵੇਂ ਸਿਰੇ ਤੋਂ ਮੁੜ ਸੁਰਜੀਤ, ਨੌਜਵਾਨਾਂ ਲਈ ਰੋਜ਼ਗਾਰ, ਸਨਅਤ ਨੀਤੀ ਨੂੰ ਮੁੜ ਤੋਂ ਪੈਰਾ ਤੇ ਲਿਆਉਣ ਲਈ ਚੋਣ ਮੈਨੀਫੈਸਟੋ ਚ ਲਵਾਂਗੇ ਵਿਸ਼ੇਸ਼ ਫੈਸਲੇ- ਪ੍ਰਤਾਪ ਬਾਜਵਾ

ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ) ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਸੰਬੰਧੀ ਬੇਸ਼ਕ ਚੋਣ ਕਮਿਸ਼ਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਪਰ ਵੱਖ ਵੱਖ ਪਾਰਟੀਆਂ ਵੱਲੋਂ ਆਪਣੀ ਚੋਣ ਮੁਹਿੰਮ ਆਰੰਭ ਕਰ ਦਿੱਤਾ ਹੈ। ਇਸੇ ਲੜੀ ਤਹਿਤ ਕਾਂਗਰਸ ਆਲਾਕਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਚ ਚੋਣਾਂ ਲਈ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਚੇਅਰਮੈਨ ਨਿਯੁਕਤ ਕੀਤਾ … Continue reading ਪੰਜਾਬ ਦੀ ਖੇਤੀ ਨੂੰ ਨਵੇਂ ਸਿਰੇ ਤੋਂ ਮੁੜ ਸੁਰਜੀਤ, ਨੌਜਵਾਨਾਂ ਲਈ ਰੋਜ਼ਗਾਰ, ਸਨਅਤ ਨੀਤੀ ਨੂੰ ਮੁੜ ਤੋਂ ਪੈਰਾ ਤੇ ਲਿਆਉਣ ਲਈ ਚੋਣ ਮੈਨੀਫੈਸਟੋ ਚ ਲਵਾਂਗੇ ਵਿਸ਼ੇਸ਼ ਫੈਸਲੇ- ਪ੍ਰਤਾਪ ਬਾਜਵਾ